ਸਾਹਿਤ

  • ਕਾਵਿ ਖੇਤਰ ਵਿਚ ਤੁਕਾਂਤਿਕ ਕਵਿਤਾ ਦੇ ਹਾਮੀ।
  • ਵੀਹਵੀਂ ਸਦੀ ਦੇ ਸਤਵੇਂ ਅਤੇ ਅੱਠਵੇਂ ਦਹਾਕੇ ਵਿਚ ਪੰਜਾਬੀ ਗ਼ਜ਼ਲ ਦੇ ਜ਼ੋਰਦਾਰ ਮੁਦੱਈ ਅਤੇ ਮੋਹਰੀ।
ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ
  • ਗ਼ਜ਼ਲ (1963)
  • ਮਾਡਰਨ ਗ਼ਜ਼ਲ (1968)
  • ਕਾਕਟੇਲ (1972)
  • ਰੰਗ ਸੁਗੰਧ (1974)
  • ਗ਼ਜ਼ਲ ਦੇ ਰੰਗ (1974)
  • ਵਾਸ ਸੁਵਾਸ (1977)