ਜਥੇਬੰਧਕ ਜਿਮੇਦਾਰੀਆਂ
ਚੇਅਰਮੈਨ :
- ਆਲ ਇੰਡੀਆ ਨਿਊਜ਼ਪੇਪਰਜ਼ ਐਡੀਟਰਜ਼ ਕਾਨਫਰੰਸ ਦੀ 22ਵੀਂ ਕਾਨਫਰੰਸ ਜਲੰਧਰ ਦੀ ਸੁਆਗਤੀ ਕਮੇਟੀ ਦੇ ਚੇਅਰਮੈਨ (1973)
ਪ੍ਰਧਾਨ :
- ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) (1972-1979)
- ਬਜ਼ਮ-ਇ-ਅਦਬ (ਉਰਦੂ) ਪੰਜਾਬ (1950)
ਮੀਤ ਪ੍ਰਧਾਨ
- ਇੰਡੋ-ਸੋਵੀਅਤ ਫਰੈਂਡਸ਼ਿਪ ਸੁਸਾਇਟੀ ਪੰਜਾਬ
ਫੈਲੋ ਅਤੇ ਸੈਨੇਟ ਮੈਂਬਰ
- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ।
ਵਿਸ਼ੇਸ਼ ਨਿਮੰਤ੍ਰਿਤ ਮੈਂਬਰ
- ਆਲ ਇੰਡੀਆ ਨਿਊਜ਼ਪੇਪਰਜ਼ ਐਡੀਟਰਜ਼ ਕਾਨਫਰੰਸ।
ਮੈਂਬਰ
- ਪ੍ਰੈਸ ਸਲਾਹਕਾਰ ਕਮੇਟੀ ਸੰਯੁਕਤ ਪੰਜਾਬ (1944-1947)
- ਸਾਹਿੱਤ ਅਕਾਡਮੀ ਨਵੀਂ ਦਿੱਲੀ (1973-1978)
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ (1944-1954)
- ਸਲਾਹਕਾਰ ਬੋਰਡ ਭਾਸ਼ਾ ਵਿਭਾਗ ਪੰਜਾਬ
- ਪ੍ਰੈਸ ਸਲਾਹਕਾਰ ਕਮੇਟੀ ਪੰਜਾਬ ਸਰਕਾਰ
- ਪੱਤਰਕਾਰ ਮਾਨਤਾ ਕਮੇਟੀ ਪੰਜਾਬ ਸਰਕਾਰ
- ਕੇਂਦਰੀ ਸਲਾਹਕਾਰ ਕਮੇਟੀ ਟੈਲੀਵਿਜ਼ਨ ਕੇਂਦਰ ਅੰਮ੍ਰਿਤਸਰ- ਜਲੰਧਰ (ਭਾਰਤ ਸਰਕਾਰ)